ਸਚੁ ਸੁਹਾਵਾ ਕਾਢੀਐ ਕੁੜੈ ਕੁੜੀ ਸੋਇ“

0
57

ਸਾਧ ਸੰਗਤ ਜੀ

ਅੱਜ ਦਾ ਵਿਸ਼ਾ ਪੰਚਮ ਪਾਤਿਸ਼ਾਹ ਦਾ ਉਪਦੇਸ਼“ ਸਚੁ ਸੁਹਾਵਾ ਕਾਢੀਐ ਕੁੜੈ ਕੁੜੀ ਸੋਇ“ ਹੈ ਜੀ, ਜਿਸ ਦੀ ਵਿਚਾਰ ਦੇ ਨਾਲ ਨਾਲ ਆਪਣੇ ਹਿਰਦੇ ਘਰ ਨੂੰ ਪੜਚੋਲੀਏ ਤੇ ਨਾਮ ਦੀ ਸੋਭਾ ਬਾਰੇ ਜਾਣਕਾਰੀ ਹਾਸਲ ਕਰੀਏ।

ਦਾਸ ਮਨਮੋਹਨ ਸਿੰਘ