ਪਾਠਕਾਂ ਲਈ ਜ਼ਰੂਰੀ ਬੇਨਤੀ
gurparsad.com ਵੈੱਬ ਸਾਇਟ ਦੇ ਕੁਝ ਪਾਠਕਾਂ ਦੇ ਪੰਜਾਬੀ ਭਾਸ਼ਾ ਰਹਿਤ ਪੁਰਾਣੇ ਮੋਬਾਈਲਾਂ ’ਚ ਵੈੱਬ ਡਾਟਾ ਪੜ੍ਹਨ ਵਿੱਚ ਆ ਰਹੀ ਅਸੁਵਿਧਾ ਨੂੰ ਵੇਖਦਿਆਂ ਇਸ ਨਿਉਂ ਵੈੱਬ ਸਾਇਟ (15-2-2016) ਨੂੰ ਬਣਾਇਆ ਗਿਆ ਹੈ, ਜਿਸ ਵਿੱਚ ਆਧੁਨਿਕ ਤਕਨੀਕਾਂ ਦੀ ਮਦਦ ਲਈ ਗਈ ਤਾਂ ਜੋ ਭਵਿੱਖ ’ਚ ਕੋਈ ਵੀ ਮੁਸ਼ਕਲ ਨਾ ਆਏ। ਇਸ ਵੈੱਬ ’ਚ ਵਿਸ਼ੇ ਜਾਂ ਲੇਖਕ ਦੀ ਖੋਜ ਲਈ ਕੁਝ menus / categories (ਮੈਨਿਊਸ / ਕੈਟਿਗੱਰੀਸ) ਬਣਾਏ ਗਏ ਹਨ, ਜਿਨ੍ਹਾਂ ਦੀ ਤਰਤੀਬ ਇਸ ਪ੍ਰਕਾਰ ਹੈ:
(1). ਹੋਮ ਪੇਜ ’ਤੇ ‘WEEKLY IMPORTANT ARTICLE, WRITERS THOUGHTS ਤੇ IMPORTANT VIDEOS’ ਹਨ, ਜੋ ਨਵਾਂ ਡਾਟਾ ਪੋਸਟ ਹੋਣ ਉਪਰੰਤ ਪੁਰਾਣਾ ਡਾਟਾ ਆਪਣੇ ਆਪ ਹੀ ਸੱਜੇ ਚਲਾ ਜਾਏਗਾ, ਜਿਸ ਦੀ ਵਧੇਰੇ ਤਲਾਸ਼ ਲਈ ਸੱਜੇ ਪਾਸੇ ਲੱਗੇ ਚਾਰ ਚਿੰਨ੍ਹਾਂ ’ਤੇ ਕਲਿਕ ਕੀਤਾ ਜਾ ਸਕਦਾ ਹੈ। ਵਿਸ਼ੇ ਨਾਲ ਸੰਬੰਧਿਤ ਲੇਖ ਸੰਬੰਧਿਤ ਮੈਨਿਊ ਵਿਚ ਵੀ ਹੋਣਗੇ।
(2). ਕਿਸੇ ਵੀ ਲੇਖ ਦੀ ਤਲਾਸ਼ ਲਈ ਹੋਮ ਪੇਜ ਉੱਤੇ ਸੱਜੇ ਪਾਸੇ (ਘੁੰਮ ਰਹੀ ਧਰਤੀ ਅਤੇ ਕੈਲੰਡਰ ਦੇ ਉੱਪਰ) ਸਰਚ ਕੈਟਿਗੱਰੀ ਬਣਾਈ ਗਈ ਹੈ, ਜਿੱਥੇ ਵਿਸ਼ਾ, ਲੇਖਕ ਦਾ ਨਾਂ ਜਾਂ ਲੇਖ ਦਾ ਸਿਰਲੇਖ (ਜਾਂ ਕੋਈ ਇੱਕ ਸ਼ਬਦ) ਪਾ ਕੇ ਸਰਚ ਕਰਨ ਨਾਲ ਸੰਬੰਧਿਤ ਵਿਸ਼ਾ (ਲੇਖ) ਮਿਲ ਜਾਏਗਾ, ਜਿਸ ਦੀ ਸਮਾਪਤੀ ’ਚ ਤਮਾਮ ਸੰਬੰਧਿਤ ਹੋਰ ਲੇਖ ਵੀ ਹੋਣਗੇ।
(3). ਹੋਮ ਪੇਜ ਉੱਤੇ ਜਾਣ ਲਈ ੴ ਸਤਿ ਗੁਰ ਪ੍ਰਸਾਦਿ॥ ’ਤੇ ਕਲਿਕ ਕਰੋ, ਜੀ !
(4). ਪੁਰਾਣਾ ਤਮਾਮ ਡਾਟਾ ਨਿਉਂ ਵੈੱਬ ਸਾਇਟ ’ਤੇ ਲਿਆਉਣ ਲਈ, ਰਹੀ ਕੋਈ ਊਣਤਾਈ ਨੂੰ ਮੇਰੀ ਈਮੇਲ avtar020267@gmail.com ’ਤੇ ਜਾਂ ਮੋਬਾਈਲ 094650-40032 ਜਾਂ ਵੱਟਸਅਪ ਨੰਬਰ 98140-35202 ’ਤੇ ਜ਼ਰੂਰ ਸੂਚਿਤ ਕਰਨ ਦੀ ਮਿਹਰਬਾਨੀ ਕਰਨਾ, ਜੀ !
(5). ਕੁਝ ਵਰਤੀ ਪੁਰਾਣਾ ਡਾਟਾ ਅਪਡੇਟ ਨਹੀਂ ਕੀਤਾ ਜਾਏਗਾ।
(6). ਲੇਖਕਾਂ ਨੂੰ ਬੇਨਤੀ ਹੈ ਕਿ ਇਤਿਹਾਸ ਦੀਆਂ ਤਿੱਥਾਂ ’ਚ ਵਾਰ ਵਾਰ ਅਪੂਰਨ (ਜਾਂ ਗਲਤ) ਜਾਣਕਾਰੀ ਹੋਣ ਵਾਲਾ ਡਾਟਾ ਵੈੱਬ ਸਾਇਟ ’ਤੇ ਨਹੀਂ ਪਾਇਆ ਜਾਏਗਾ।
(7). ਗੁਰਬਾਣੀ ਵਿਆਕਰਨ ਜਾਂ ਸ਼ੁੱਧ ਉਚਾਰਨ ਦੇ ਵਿਸ਼ਿਆਂ ’ਚ ਪਰੂਫ ਰੀਡਿੰਗ ਕਰਨ ਵਾਲਿਆਂ ਦੀ ਘਾਟ ਹੈ, ਅਗਰ ਕਿਸੇ ਜਗਿਆਸੂ ਸੱਜਣ ਨੂੰ ਕੋਈ ਤਰੁਟੀ ਵਿਖਾਈ ਦੇਵੇ ਤਾਂ ਜ਼ਰੂਰ ਦੱਸਣਾ, ਜੀ !
(8). ਮੇਰੇ ਤਮਾਮ ਵਿਚਾਰਾਂ ਨਾਲ ਸਭ ਗੁਰੂ ਪਿਆਰਿਆਂ ਦਾ ਸਹਿਮਤ ਹੋਣਾ ਅਸੰਭਵ ਹੋ ਸਕਦਾ ਹੈ, ਪਰ ਅਸਹਿਮਤੀ ਦਾ ਕਾਰਨ ਦੱਸਿਆ ਜਾਏ ਤਾਂ ਸੁਧਾਈ ਦੀ ਗੁੰਜਾਇਸ਼ ਬਣੀ ਰਹਿੰਦੀ ਹੈ।
ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com ਤੇ ਮਿਸ਼ਨਰੀ ਸੇਧਾਂ) ਮਿਤੀ 16-2-2017