IMPORTANT VIDEOSਪ੍ਰੋ. ਮਨਮੋਹਨ ਸਿੰਘ (ਕੈਨੇਡਾ)ਵੀਡੀਓ Aagaahaa Koo Traagh (Maaroo Vaar M: 5 Dakhane, Ang 1096 Pauree 7) By admin - March 11, 2023 0 46 Share FacebookTwitterPinterestWhatsApp ਸਾਧ ਸੰਗਤ ਜੀ ਪੰਚਮ ਪਾਤਸ਼ਾਹ ਦੇ ਉਪਦੇਸ਼ ਡਖਣੇ ਮ:੫ ਆਗਾਹ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ਦੀ ਵਿਆਖਿਆ ਵਿਚ ਜੀਵਤ- ਮੁਕਤੁ ਹੋ ਕੇ ਮਨੁੱਖਾ ਜਨਮ ਨੂੰ ਜਿਤਣ ਦੀ ਅਨਮੋਲ ਦਾਤ ਬਾਰੇ ਗੁਰਬਾਣੀ ਦੇ ਉਪਦੇਸ਼ ਨੂੰ ਸਮਝੋ ਤੇ ਅਪਨਾਉਣ ਦੀ ਕੋਸ਼ਿਸ਼ ਕਰੋ ਜੀ (ਮਾਰੂ ਵਾਰ ਮ:੫,ਅੰਗ ੧੦੯੬) ਦਾਸ ਮਨਮੋਹਨ ਸਿੰਘ