IMPORTANT VIDEOSਮਨਮੋਹਨ ਸਿੰਘ ਕੈਨੇਡਾਵੀਡੀਓ ਅਲਾਹਣੀਆ ਬਾਣੀ ਦਾ ਤੀਸਰਾ ਸ਼ਬਦ By admin - December 9, 2022 0 67 Share FacebookTwitterPinterestWhatsApp ਸਾਧ ਸੰਗਤ ਜੀ ਅਲਾਹਣੀਆ ਬਾਣੀ ਦੇ ਤੀਸਰੇ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਬ੍ਰਹਮ ਦੀ ਬੀਚਾਰ ਰਹਾਉ ਦੇ ਬੰਦ ਵਿੱਚ ਦੱਸ ਰਹੇ ਹਨ – ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ਇਸ ਦੀ ਵਿਆਖਿਆ ਧਿਆਨ ਲਾ ਕੇ ਸੁਣੋ ਤੇ ਲਾਹਾ ਲਵੋ ਜੀ